Duration 6:46

What is MSME | benefits and schemes | M.S.M.E. loan कैसे ले |

211 watched
0
7
Published 10 Jun 2020

Hi welcome to our youtube channel FormFactory. About this video:- ਇਸ video ਵਿਚ msme ਕੀ ਹੈ ਇਹ ਕਿਵੇਂ ਕਮ ਕਰਦੀ ਹੈ ਤੇ ਕਿਵੇਂ ਦਿਆਂ scheme ਚਲਦੀਆਂ ਹਨ ਇਥੋਂ ਲੋਨ ਲੈਣ ਦੇ ਕੀ ਕੀ benefits ਹਨ | ਇਸ ਬਾਰੇ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ ਕੀਤੀ ਗਈ ਹੈ | #formfactory #msme #msmescheme my video:- MSME ਦੀ registration online ਕਰੀਏ ਬਿਲਕੁਲ ਫ੍ਰੀ | /watch/E2tbY3uDjMIDb ਪੰਜਾਬ ਸਰਕਾਰ ਦੁਵਾਰਾ ਮਜ਼ਦੂਰਾਂ ਨੂੰ ਦਿੱਤਾ ਜਾ ਰਿਹਾ 9000 . ਇਸ ਲਈ ਕਰੀਏ online apply . /watch/8UFR7mhVEC8VR ਲਾਭ ਪਾਤਰੀ / ਲਾਲ ਕਾਪੀ / ਮਜਦੂਰ ਕਾਰਡ ਬਾਰੇ ਪੂਰੀ ਜਾਣਕਾਰੀ /watch/UIjOyztiVb1iO Our social links :- instagram www.instagram.com/formfactory13 facebook www.youtube.com/formfactory13 twitter www.twitter.com/formfactory13 mail id formfactory13@gmail.com About this channel:- ਮੈਂ ਇਸ channel ਦੁਆਰਾ ਸਰਕਾਰੀ ਤੇ ਗੈਰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ ਕਰਦਾ ਹਾਂ ਅਤੇ ਇਹਨਾਂ ਸਕੀਮਾ ਦੇ ਫਾਰਮ ਕਿਵੇਂ ਭਰਨੇ ਨੇ ਉਸ ਬਾਰੇ ਵਿਸ਼ਥਾਰ ਸਹਿਤ ਦੱਸਣ ਦਾ ਉਪਰਾਲਾ ਕਰਦਾ ਹਾਂ | ਇਸ ਤੋਂ ਇਲਾਵਾ ਸਾਡੇ ਜੀਵਨ ਨਾਲ ਸਵੰਦ ਰੱਖਣ ਵਾਲੇ documents / licence ਕਿਵੇਂ ਬਣਾਏ ਜਾਣ ਬਾਰੇ video ਬਣਾਉਂਦਾ ਹਾਂ | Thanks you so much...........

Category

Show more

Comments - 0