Duration 19:49

ਭਾਣਜੀ ਨੇ ਮਾਮੇ ਨਾਲ ਕਰਾਇਆ ਵਿਆਹ ਕੈਨੇਡਾ ਆਉਣ ਲਈ ਰਚਾਈ ਖੇਡ, JOGINDER BASSI SHOW GAUNDA PUNJAB TOTONTO

439 954 watched
0
5.9 K
Published 25 May 2021

#JOGINDERBASSI #BASSISHOW #GAUNDAPUNJAB ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ ਜਾਂ ਫਿਰ ਕਾਲ ਕਰੋ 905 799 4744 FOLLOW US ON FACEBOOK - https://www.facebook.com/BASSISHOW FOLLOW US ON Instagram - https://www.instagram.com/thebassishow1610 Bassi Show Toronto most popular Radio & TV in Canada GAUNDA PUNJAB #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है #DilDiyanGallan #Dil #Diyan #Gallan Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707. You can participate in daily LIVE SHOW by dialing 905 799 4744, 416 785 0680 Advertise any kind of business with us and feel the difference..

Category

Show more

Comments - 1151
  • @
    @indukumar58043 years ago ਸਾਰੀ ਗੋਲ ਮੋਲ ਸਟੋਰੀ ਦੱਸੀ.. ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਆ...👏👏 223
  • @
    @simarvining60783 years ago ਕੁੜੀ ਪਹਿਲਾ ਨਜਾਂਰੇ ਲੈਦੀ ਰਹੀ ਹੁਣ ਮਾਮੇ ਨੂੰ ਗਲੋ ਲਹੁਣ ਲੲੀ ਤੇ ਚੰਗੇ ਬਣਨ ਲੲੀ ਅੈਕਟਿੰਗ ਕਰਦੀ 91
  • @
    @GurvinderSingh-kj4mr3 years ago ਸੰਬੰਧ ਬਣਾ ਲਏ ਵਿਆਹ ਕਰਵਾ ਲਿਆ ਘਰ ਵੀ ਨਹੀਂ ਦੱਸਿਆ !! ਕੀ ਬਕਵਾਸ ਮਾਰੀ ਜਾਨੀ ਏ !! 149
  • @
    @ranjitbrar24493 years ago ਮਾਮੇ ਨਾਲ ਵਿਆਹ ਕਰਵਾਈਆਂ ਪਰ ਮਾਂ ਬਾਪ ਨੂੰ ਇਸ ਵਿਆਹ ਬਾਰੇ ਕੋਈ ਪਤਾ ਨਹੀਂ ਚਲ ਸਕਿਆ ਇਹ ਕਿਵੇਂ ਹੋ ਸਕਦਾ 128
  • @
    @varindersandhuharike29223 years ago ਲੱਖ ਲਾਹਣਤ ਐ ਤੇਰੇ ਅਤੇ ਮਾਮੇ ਦੇ ਲੱਖ ਲਾਹਣਤ ਹੈ ਲੱਖ ਲਾਹਣਤ ਤੁਹਾਡੇ ਰਿਸ਼ਤੇ ਦਾਰ ਤਾਰ ਕਰਤੇ 8
  • @
    @baljitbrar6233 years ago ਇਹੀ ਕਲਜੁਗ ਹੈ ਮਾਮੇ ਵਿਚ ਦੀ ਦੋ ਵਾਰ ਮਾਂ ਦਿਸਦੀ ਹੈ। ਜੋ ਮਾਮਾ ਵਿਆਹ ਵੇਲੇ ਚੁੜਾ ਪਾਉਂਦਾ ਹੈ ਉਸ ਦੇ ਨਾਮ ਦਾ ਚੂੜਾ ਤੂੰ ਕਿਵੇਂ ਪਾ ਸਕਦੀ ਹੈ ਇਹ ਪਵਿੱਤਰ ਰਿਸ਼ਤੇ ਹੁੰਦੇ ਹਨ। ਇਹੋ ਜਿਹੇ ਲੋਕਾਂ ਨੂੰ ਵਾਹਿਗੁਰੂ ਆਪ ਹੀ ਸੁਮੱਤ ਬਖਸ਼ੀ 170
  • @
    @parvinderkaur27893 years ago 20 is not a small baby ..common baby..aj kal maturity bohat jaldi aa rahi hai...i love the way he proceeds..funny 10
  • @
    @gursewakdhillon72553 years ago ਕੁੜੀ bassi sir ਨੂੂੰ ਫੋਟੋ ਉਤਾਰਨ ਲਈ argument ਕਰੀ ਜਾ ਰਹੀ ਹਾ।
    ਇਸ ਕੁੜੀ ਨੂੰ deport ਕਰਵਾਉ।
    ਇਹ ਗਲਤ ਤਰੀਕੇ ਨਾਲ Canada ਆਈ ਹਾ।
    125
  • @
    @sarajmanes45053 years ago ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਸੀ ਸਾਹਿਬ ਸਿੱਧੂ ਸਹਿਬ ਕੁੜੀ ਨੇ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਹੈ ਅਤੇ ਮਾਮੇ ਭਾਣਜੀ ਦੇ ਨਾਜਾਇਜ ਸੰਬਧ ਸੀ ਹੁਣ ਇਹ ਝੂਠ ਬੋਲ ਰਹੇ ਹਨ ਧੰਨਵਾਦ ਜੀ 63
  • @
    @polasingh60183 years ago ਕੁੜੀ ਹਰ ਗੱਲ ਝੂਠ ਬੋਲਦੀ ਧੱਕੇ ਨਾਲ ਕੋਈ ਮਜ਼ਾਕ ਨਹੀਂ ਕਰਦਾ ਤੂ ਵਿਆਹ ਦੀਆ ਗੱਲਾਂ ਕਰਦੀ ਪਹਿਲਾ ਧੱਕੇ ਖਾਦੀ ਰਹੀ ਹੁਣ ਸਫਾਈ ਆ ਦਿੰਦੀ 84
  • @
    @GodBless_13133 years ago ਜਿਹੜੇ ਹਿਸਾਬ ਨਾਲ ਕੁੜੀ ਨੇ ਸੈਲਫੀ ਲਈ ਆ ਕੀ ਓਹਦੇ ਤੋਂ ਲਗਦਾ ਕਿ ਮੁੰਡੇ ਨੇ ਜਬਰਦਸਤੀ ਗੰਨ ਪੋਆਇੰਟ ਤੇ ਵਿਆਹ ਕਰਵਾਇਆ???? 71
  • @
    @maanmaan77333 years ago ਜਦੋ ਇਹ ਕੁੜੀਆ ਯੂਰਪ ਵਿਚ ਚਲ ਜਾਂਦੀਆ ਫਿਰ ਇੰਡੀਆ ਵਾਲੇ ਮੁੰਡੇ ਘਟੀਆ ਇਨਸਾਨ ਲਗਨ ਲੱਗ ਜਾਂਦੇ....? 77
  • @
    @vickyboothgarh1663 years ago ਤੁਸੀਂ ਹਾਏ ਮਾਂ,,,, ਕਿਹਾ ਨੀ 😄😂😂,,,, ਬਾਸੀ ਸਾਬ👌 54
  • @
    @jaswantsingh29003 years ago ਚੰਂਗੇ ਘਰਾਣੇ ਦੀਆਂ ਲੜਕੀਆਂ ਇੱਦਾ ਕਰਦਿਆਂ ਨੇ। ਲਾਹਣਤ ਐਸੀ ਚਵਲ ਦੇ। 197
  • @
    @user-yy1sg3zt5z3 years ago ਦੋਨੋਂ ਜਾਣੇ ਗਲਤ ਹਨ ਗੰਦੇ ਲੋਕ ਨਰਕਾ ਨੂੰ ਜਾਣ ਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਘੋਰ ਕਲਯੁੱਗ 82
  • @
    @makhansinghmameka47223 years ago ਗਰੀਬ ਦੀ ਕੁੜੀ ਭॅਜੀ.ਜॅਟ ਦੀ ਕੁੜੀ ਘੁਮਣ ਗਈ.ਘੁਗੀ ਲੁਚੀ ਕਾ ਬਦਨਾਮ 120
  • @
    @gurkirataujla3 years ago saria 3rd class Love Storia Canada toh eh kyu aoundia😆 88
  • @
    @kisanadeawaj89613 years ago ਚੀਕੂ ਚੀਕੂ ਕਰ ਗਿਆਂ ਇਹਨੇ ਹਾਏ ਮਾਂ ਕੀ ਕਹਿਣਾ ਸੀ ਇਹ ਕਹਿੰਦੀ ਹੋਣੀ ਹਾਏ ਚੀਕੂ ਜਾਣ ਦੇ ਧੁੰਨੀ ਤੱਕ ਅੰਬ ਮੂੰਹ ਵਿੱਚ ਪਾਕੇ ਹੁਣ ਬੇਵਕੂਫ ਬਣਾ ਰਹੀ ਏ ਇਹਨੂੰ ਡਿਪੋਰਟ ਕਰੋ 28
  • @
    @mainpalsingh3883 years ago ਕੁੜੀ ਨੇ ਸਾਰੀ ਸਟੋਰੀ ਵਿਚ Like ਕਿੰਨੇ ਵਾਰੀ ਕਿਹਾ। 28
  • @
    @gurbaxcheema98993 years ago ਕਨੈਡਾ ਆਉਣ ਲਈ ਲੋਕੀਂ ਕਿੱਥੇ ਤੱਕ ਗਿਰ ਜਾਂਦੇ ਹਨ ਕੁੜੀ ਝੂਠ ਬੋਲ ਰਹੀ ਆ 19 ਸਾਲ ਦੀ ਕੁੜੀ ਕੋਈ ਨਿਆਣੀ ਨਹੀਂ ਹੁੰਦੀ ਚੱਕੀ ਲਾਈਕ ਦੀ ਕਨੈਡਾ ਆਣ ਕੇ ਲਾਈਕ ਕਹਿਣਾ ਆ ਜਾਂਦਾ ਝੂਠੇ ਲੋਕ ਨਰਕਾਂ ਵਿੱਚ ਵੀ ਜਗਾ ਨਹੀਂ ਮਿਲਣੀ 39
  • @
    @maansukhdeepsingh89233 years ago ਕੀ ਹੈ ਕਨੈਡਾ ਜਿਹੜੇ ਲੋਕ ਰਿਸ਼ਤੇਦਾਰੀ ਭੁੱਲ ਗਏ 13
  • @
    @prabjit74253 years ago ਵਿਆਹ ਵਾਲੇ ਦਿਨ ਕੁੜੀ ਨੇ ਫਿਲਮੀ ਸੀਨ ਵਾਂਗੂ ਆਪ ਦਾ ਰੋਲ ਕਰਕੇ ਸ਼ਾਮ ਨੂੰ ਮਾਪਿਆਂ ਦੇ ਘਰ ਵੀ ਪਹੁੰਚ ਗਈ 😲 । 37
  • @
    @sandeepbamrah25053 years ago ਮੇਰੀ ਇਹ ਉਮਰ ਹੋ ਗਈ ਮੇਰੀ ਬੌਡੀ ਵਿਚ ਇਹ ਚੇਂਜ ਆ ਰਹੇ ਆ.. tharki bassi 😂😂😂 42
  • @
    @BRARBRAR-if8sy3 years ago ਜਿਹੜਾ ਤੇਰੇ ਤੇ ਪੈਸੇ ਨਹੀ ਲਾ ਸਕਦਾ ਉਸਦੀ ਹੇਸੀਅਤ ਨਹੀ ਪਰ ਗੰਨ ਪਵਾਇਆ ਤੇ ਵਿਆਹ ਕਰਨ ਦੀ ਹੈਸੀਅਤ ਸੀ ਕੁੜੀ ਗਲਤ ਕਹਿ ਰਹੀ ਆ
    ਤੇ ਮਾਮਾ ਵੀ ਗਲਤ ਆ ਭਾਣਜੀ ਦਾ ਪਤੀ ਕਿਵੇ ਸੰਭਵ
    41
  • @
    @DalveerSingh-rx7kj3 years ago Like ni chhad di ma di dhee... like 😂😂 17
  • @
    @hardeepkaurgill66333 years ago ਬਾਹਰ ਜਾਣ ਦੇ ਮਾਮਲੇ ਵਿਚ ਰਿਸ਼ਤਿਆਂ ਦੀ ਟੁੱਟ-ਭੱਜ ਹੋ ਰਹੀ ਹੈ 15
  • @
    @user-yy7pk1rb1b3 years ago 3 war ielts pencho like eda krdi jive born of canada howe like, that's why like, like 19
  • @
    @vinaysidhu31133 years ago ਐਨੇ ਤਾਡੇ ਕਿੱਥੇ ਰੱਖਿਆ ਸੀ ਪੁੜਪੁੜੀ😂😂😂😂😂 come on baby 25
  • @
    @gurpreetkaur-fn8od3 years ago Kudi nu canada ayi nu aje Ik sal hoya like Te eda kr rai Jida born aa ethe di galti kudi di aa sari Munda Sahi aa 39
  • @
    @waqatkaparindausa74693 years ago Eh sala sab nu kehanda ilake ch bhut respect aa 😂😂😂😂🤣🤣🤣😂🤣😂🤣 7
  • @
    @polasingh60183 years ago ਚੰਗੇ ਘਰਾਣੇ ਤੋਂ ਟੱਟੂ ਤੋਂ ਜਿਹਨਾ ਦੀ ਅਣਖ ਜਮੀਰ ਮਰੀ ਹੋਈ 295
  • @
    @seeratrandhawa6653 years ago Jehri pic lagi ohde ch te dove happy lag rye hun kehndi dhakke naal viah hoya 22
  • @
    @rbrar38593 years ago ਬਾਸੀ ਸਾਹਬ ਜੀ, ਸਿੱਧੂ ਸਾਹਬ ਜੀ, ਇਹ ਚੈਨਲ ਹਮੇਸ਼ਾ ਸੱਚ ਬੋਲਣ ਦੀ ਤਾਕਤ ਰੱਖਦਾ ਹੈ, ਇਹ ਇਸ ਚੈਨਲ ਦੀ ਖਾਸੀਅਤ ਅਤੇ ਪਹਿਚਾਣ ਹੈ 26
  • @
    @GurdevSingh-tl4dh3 years ago ਬਾਸੀ ਜੀ ਤੁਸੀਂ ਪਹਿਲਾਂ ਇਹ ਜਰੂਰ ਪੁੱਛਿਆ ਕਰੋ ਜੀ ਮਾਮਾ ਜਾਂ ਭਰਾ ਜਾਂ ਬਾਪ ਸਕਾ ਹੈ ਜਾਂ ਕਿਸ ਤਰ੍ਹਾਂ ਮਾਮਾ ਲੱਗਦਾ ਹੈ
    ਇਹ ਮੁੰਡੇ ਕੁੜੀਆਂ ਵਾਧ ਵਿਚ ਮੂਕਰ ਜਾਂਦੇ ਨੇ
    7
  • @
    @AvtarSingh-ep3zr3 years ago Rabb bhull gya ji only ਬਾਹਰ ਜਾਣ ਦਾ ਚਾ ਸਭ ਰਿਸ਼ਤੇ ਖਤਮ ਰੱਬ ਰਾਖਾ ਰੱਬ ਰਾਖਾ ਰੱਬ। ਰਾਖਾ ਵਾਹਿਗੁਰੂ 5
  • @
    @gsingh32013 years ago CHIKOO MAMA I LOVE U😉😉😉😉👏👏👏👏👍👍👍👍👍👍BALLE BALLE, GHASTI 9
  • @
    @jessiahuja14873 years ago ਹੁਣ ਫੈਮਲੀ ਦੀ ਕੀ ਇੱਜ਼ਤ ਰਹਿ ਗਈ ਕੁੜੀ ਬੇਸ਼ਰਮ ਰੱਜ ਕੇ ਹੈ ਝੂਠ ਤੇ ਝੂਠ 84
  • @
    @meetkaur87903 years ago Baki gllan shdo 😂😂 news vale sir bhot sira layi jnde a 😂👍 14
  • @
    @parambenipal95023 years ago Gudiya like friends like ielts like 10th like canada mai v ja skda hun canada like ta mainu v anda yar krna.. Ek sal ch mai ta es to vadh sikh ju 😂😂😂😂😂😂 9
  • @
    @vdhillon43823 years ago ਕੈਨੇਡਾ ਵਾਲਿਆਂ ਦਾ ਬੇੜਾ ਗਰਕ ਗਿਆ ਵਾ ਹਰ ਰੋਜ ਥਰਡ ਕਲਾਸ ਸਟੋਰੀਆਂ ਆਂ ਰਹੀਆਂ. ਕੁੜੀ ਕਹਿ ਰਹੀ ਆਂ ਕੀ ਮਾਮੇ ਨੇ ਧੱਕੇ ਨਾਲ ਵਿਆਹ ਕਰਵਾਇਆ, ਇਹ ਕਿਵੇਂ ਹੋ ਸਕਦਾ, ਇਹਨੇ ਘਰੇ ਕਿਉਂ ਨੀ ਦੱਸਿਆ, ਕੁਝ ਵੀ ਹੋ ਰਿਹਾ. ਚੀਕੂ ਚੀਕੂ ਹੋਈ ਪਈ ਆਂ.ਏਡਾ ਕਿੱਡਾ ਕੂ ਇਹ ਵਿੱਕੀ ਗੌਂਡਰ ਸੀ ਜਿਨੇ ਏਨਾ ਦਮਕਾ ਦਿੱਤਾ, ਇਹ ਕੋਈ ਮਜਾਕ ਆਂ. Come on babby ajj meri vi boddy sun hogi, ajj teeka lvona paina 😪😩☹️🤭🤫 ... 30
  • @
    @g1thiarathiara4673 years ago Like aeda like odda like ane aa kita like ane oo kita like Maama like Bhanji c like kardi ne phela sab like kita te hu hate hogi like 😎😎🔥👍😂😀😭😎👍 11
  • @
    @surjeetrandhawa52513 years ago Was she five years old and he fifteen years old when she entered his quilt take off his clothes and kissed him. This is a totally false story of a criminal and senseless idiot man. 8
  • @
    @sushmasharma613 years ago Privacy e...Te story le ke radio te aa gai bahut kiyaa ayaash ho gayaa ne ..Maa naal gal karan di himmat nahi..But chori vivaah kravaunn di himmat hai 14
  • @
    @kamaljit-98113 years ago Mama and Bhanji are like father and daughter in relation..Now the end of the society is near Everyday society is drowning day by day..Parents of the girl how did they give permission to marry. 10
  • @
    @kulwantsidhu52713 years ago Ki bnu dunia da 🙏 sachy patsah waheguru jany 7
  • @
    @gurpreetsinghguri8843 years ago 1st time jdo call te Ayi c kudi ostime kehdi Mai unmarried aa 18
  • @
    @arshslife7813 years ago Like aida mama hunda like aida viah ho janda like meri family toh mai dardi c like mai aa karnaama kar lyea like fr m mama nal viah kra lyea 2
  • @
    @couplevlogs9033 years ago Ehne toahdy kithy rkhea. Cmon baby🤣🤣🤣bassii g love uu...😛 1
  • @
    @tripplesttar92433 years ago ਕੁੜੀ ਤੇਜ਼ ਆ ਬਹੁਤ.... ਸਾਰਾ ਇਲਜਾਮ ਮੁੰਡੇ ਤੇ ਲਾਈ ਜਾਂਦੀ...19 ਸਾਲ ਦੀ ਕੁੜੀ ਕਦੇ ਵੀ ਨਿਆਣੀ ਨੀ ਹੁੰਦੀ...ਪਹਿਲਾਂ ਅੱਗ ਕੁੜੀਆਂ ਨੂੰ ਲੱਗੀ ਹੁੰਦੀ ਤੇ ਫਿਰ ਸਾਰਾ ਇਲਜਾਮ ਮੁੰਡੇ ਤੇ 114
  • @
    @sukhmanpreetkaur40693 years ago 🤣🤣🤣🤣🤣🤣 mnu hassa aayi jnde a interview lain wale tee 🤭🤭🤭🤭🤭😝😝😝😝 3
  • @
    @angrejsinghbajwa7883 years ago ਲੱਖ ਲਾਨਤ ਇਹੋ ਜਿਹੀਆਂ ਕੁੜੀਆ ਤੇ ਇਹਨਾਂ ਦੇ ਮਾਤਾ ਪਿਤਾ ਦੇ ਜਿਨ੍ਹਾਂ ਨੇ ਇਹਨਾਂ ਦੋਵਾਂ ਦਾ ਵਿਆਹ ਕੀਤਾ 1
  • @
    @ManpreetSingh-vj4hg3 years ago ਪੰਜਾਬੀ ਮੁੰਡੇ/ਕੁੜੀਆਂ ਇਹਨਾਂ ਦੇ ਘਰਦਿਆਂ ਦਾ ਬੇੜਾ ਗਰਕ ਹੋ ਗਿਆ। ਸਿਰਫ ਪੈਸਾ ਚਾਹੀਦਾ ਕੋਈ ਝਾੜੂ-ਪੋਚੇ ਲਗਾਉਦੀ ਚਿੱਤੜ ਵਖਾਈ ਜਾਂਦੀ ਕੋਈ ਆਞਾ ਗੁੰਨਦੀ ਮੰਮੇ ਵਿਖਾਈ ਜਾਂਦੀ ਕੋਈ ਨਹਾਉਦੀ ਕੋਈ ਕੱਛਾਂ ਮੁੰਨਦੀ ਵਿਖਾਈ ਜਾਂਦੀ। ਕੋਈ ਸਲਵਾਰਾਂ-ਸੂਟ ਤੇ ਲਮਕਦੇ ਨਾਲੇ ਕੋਈ ਅੱਧਖੜ ਬੱਚਿਆਂ ਨੂੰ ਨਾਲ ਲੈ ਕੇ ਨੱਚੀ ਜਾਂਦੀ ਖਸਮ ਵੀਡਿਓ ਬਣਾਈ ਜਾਂਦੇ। ਹੁਣ ਤਾਂ ਬੁੱਢੜਾਂ ਵੀ ਪਿੱਛੇ ਨਹੀ ਨੱਚੀ ਜਾਂਦੀਆਂ। ਨਚਾਰਾ ਦੀ ਕੌਮ ਨਹੀ ਸੀ ਪਰ ਬਣ ਰਹੇ ਹਾਂ। ... 2
  • @
    @harmanmehra54953 years ago Canada diya 80% kudiya luchiya ne ..ehh ohnna luchiya choo ik..ehnnee ....lena c swaad le liya bus hun hoor kitee .....lena hona 7
  • @
    @liveguru32513 years ago ਇਹ ਝੂਠ ਬੋਲਦੀ ਆ ਬਿਲਕੁੱਲ,ਚੀਕੂ ਚਾਕੂ ਨਹੀ ਰੱਖ ਸਕਦਾ 😂😅😂😂😅 40
  • @
    @jasvirkaursidhu1203 years ago like istra krdi aa jive vddi Angrej hove 13
  • @
    @user-ky1mz3db2g3 years ago ਸੌਰੀ ਬਸੀ ਸਾਹਬ ਅੱਜ ਟਰੱਕ ਦਾ ਰੂਟ ਲੰਮਾ ਹੋਣ ਕਰਕੇ ਕਮੈਨਟ ਲਿਖਣ ਦਾ ਮੌਕਾ ਹੁਣ ਮਿਲਿਆ 1
  • @
    @geetikasingh55933 years ago I think both were in love earlier - but when she got visa and had plan to come , she wud have thought to ditch him but he dint let her go simply and wanted to get married at any cost and girl thought she can deny and wont become this serious ... 3
  • @
    @gurmeetkaur12633 years ago Girl is big liar . Bassi sir don't support her please expose her 7
  • @
    @satwindersinghwaraich473 years ago Man bassi saab bring very unusual stories
    Mr Bassi goona beat Netflix one say
    2
  • @
    @deshpremi62953 years ago ऐसी बातें तो पंजाब में होती ही रहती हैं। यह कोई नहीं है। 1
  • @
    @joegill94743 years ago Her ek kudi Galt Kam Kar ke Bassi de show te aa jandi 8
  • @
    @pardeeppassi83853 years ago ਕਨੇਡਾ ਜਾਣ ਦੀਖਾਤਰ ਲੋਕ ਇਥੋਂ ਤਕ ਗਿਰ ਜਾਂਦੇ ਆ ਕਿ ਰਿਸ਼ਤਾ ਵੀ ਭੁੱਲ ਜਾਂਦੇ ਆਂ ਸਾਲੇ ਪਾਪੀ ਲੋਕੰ ਇਹਨਾ ਨੂੰ ਤਾਂ ਨਰਕ ਵਿੱਚ ਵੀ ਜਗ੍ਹਾ ਮਿਲਣੀਂ ਕਨੇਡਾ ਕੀ ਤਾਰੂਂ
    ਕੁੜੀ ਬਕਵਾਸ ਕਰਦੀ ਆ ਪਹਿਲਾਂ ਕਨੇਡਾ ਜਾਣ ਦੀ ਖਾਤਰ ਖੇਹ ਖਾਦੀ ਰਹੀ ਹੁਣ ਕਨੇਡਾ ਜਾ ਕੇ ਮੁੰਡੇ ਤੇ ਇਲਜ਼ਾਮ ਲਾ ਰਹੀ ਹੈਂ ਬਾਸੀ ਸਾਹਿਬ ਇਹੋ ਜਿਹੇ ਨੀਚ ਲੋਕਾਂ ਦੀ ਸਟੋਰੀ ਨਾਂ ਪਾਇਆ ਕਰੋਂ ...
    2
  • @
    @robin94183 years ago Class 12 u not a Kidd , this girl knew it all , she played along 1
  • @
    @prakashgaming74183 years ago Bassi uncle jii tusi hospital na jyao😂😂 9
  • @
    @mundeukton18973 years ago 😄😄😄
    Come on baby
    Pistol kithe rakya si
    Pudpudiii te😄😄😄👌
    Bassi show over taking the kapil shrama show in india 😂😂😂
    2
  • @
    @GILL35733 years ago ਜਦੋਂ ਨਾਕਾ ਲਿਆ ਤਾਂ ਮਾਂ ਨਹੀਂ ਪਿਛਿਆਂ ਨਹੀਂ ਕਿ ਚਾਹ ਤਾਂ ਨਹੀਂ ਪੀਣੀ ਵੀਰ ਜੀ 4
  • @
    @Supharman_3 years ago Kudi like kardi cheeku da aadu bana gyi😂 3
  • @
    @stevensingh73133 years ago Sidhu sabb please call tha ambulance... 😂😂😂😂😂
  • @
    @charanjeetsingh77823 weeks ago ਪਹਿਲਾਂ ਸਵਾਦ ਵਿੱਚ ਚੂਪੇ ਮਾਰੇ ਹੁਣ ਪਤਾ ਲੱਗਾ ਕਿ ਇਹ ਤਾਂ ਮੇਰਾ ਮਾਮਾ ਲੱਗਦਾ ਹੈ 1
  • @
    @g1thiarathiara4673 years ago Paapa ki Guriya ne Gul Kilhta like 😎🤣😭😂👍 2
  • @
    @HarpreetSingh-ns1qj3 years ago ਹੋਰ ਕੋਈ ਮੁੰਡੇ ਹੈ ਨਹੀ ਸੀ ਬਾਹਰ ਜਾਣ ਦੀ ਅੱਗ ਜਿਆਦਾ ਸੀ 4
  • @
    @HarvinderSingh-ze7qo3 years ago Bassi g new story cover krna ton pehla pishli story bare jroor dseya kro ki ohda ki result nikleya means police ne ki action leya ja hor kush 4
  • @
    @mrvickykaranjot87727 months ago ਪਹਿਲਾਂ ਸੈਟ ਸੀ ਮਾਮੇ ਨਾਲ ਹੁਣ ਹੋਰ ਨਾਲ ਸੈਟ 1
  • @
    @ravdaz153 years ago She was too young and made a mistake .
    She didnt tell anybody as she willingly had physical relationships with her so called mamaji.
    6
  • @
    @devinderdhaliwal94353 years ago ਇਜ਼ਤ ਤੋਂ ਵੱਧ ਕੇ ਕੁਝ ਨਹੀਂ ... ਬੇਇੱਜ਼ਤ ਔਰਤ ਝੂਠ ਬੋਲਣਾ ਬੰਦ ਕਰ 🩴🩴 7
  • @
    @user-ib5nf2rq2f3 years ago Ahnu ik shabad e annda ikala like krnaa itho pta lagg da IELTS fake aw